pulārhaपुलाड़
ਸੰਗ੍ਯਾ- ਪੋਲ. ਥੋਥ. ਸ਼ੂਨ੍ਯ. space. Vacuum.
संग्या- पोल. थोथ. शून्य. space. Vacuum.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਥੋਥ. ਪੁਲਾੜ। ੨. ਖੋਖਲਾਪਨ। ੩. ਛਿਪਿਆ ਹੋਇਆ ਦੋਸ....
ਦੇਖੋ, ਸੂਨ ੩. ਅਤੇ ਸੂਨਾ ੧....