pulākaपुलाक
ਦੇਖੋ, ਪਲਾਕ। ੨. ਦੇਖੋ, ਪੁਲਾਉ.
देखो, पलाक। २. देखो, पुलाउ.
ਸੰ. ਪ੍ਲਵਨ. ਸੰਗ੍ਯਾ- ਟਪੂਸੀ. ਉਛਲਣ ਦੀ ਕ੍ਰਿਯਾ। ੨. ਕੁੰਦਕੇ ਘੋੜੇ ਆਦਿ ਪੁਰ ਚੜ੍ਹਨ ਦੀ ਕ੍ਰਿਯਾ....
ਸੰ. ਪੁਲਾਕ ਫ਼ਾ. [پُلائو] ਸੰਗ੍ਯਾ- ਘੀ ਵਿੱਚ ਭੁੰਨੇ ਅਤੇ ਪਕਾਏ ਮਿੱਠੇ ਜਾਂ ਸਲੂਣੇ ਚਾਉਲਾਂ ਦਾ ਭੋਜਨ। ੨. ਘੀਭੁੰਨੇ ਮਾਸ ਵਿੱਚ ਰਿੱਧੇ ਚਾਉਲ....