pukāranāपुकारना
ਕ੍ਰਿ- ਪ੍ਰਕ੍ਰੋਸ਼ਨ. ਚਿੱਲਾਉਣਾ। ੨. ਸੱਦ ਮਾਰਨੀ. ਚਾਂਗ ਮਾਰਨੀ। ੩. ਫ਼ਰਿਆਦੀ ਹੋਣਾ.
क्रि- प्रक्रोशन. चिॱलाउणा। २. सॱद मारनी. चांग मारनी। ३. फ़रिआदी होणा.
ਦੇਖੋ, ਸਦ ਅਤੇ ਸਦੁ। ੨. ਸ਼ਬਦ. ਧੁਨਿ. "ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ." (ਵਿਚਿਤ੍ਰ)...
ਸੰਗ੍ਯਾ- ਪੁਕਾਰ. ਗੁਹਾਰ. ਸੱਦ. "ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ." (ਸ. ਫਰੀਦ) ੨. ਸਿੰਧੀ. ਵਿ- ਬਹਾਦੁਰ। ੩. ਸੰ. चाङ्ग ਸੰਗ੍ਯਾ- ਦੰਦਾਂ ਦੀ ਉੱਜਲਤਾ ਅਥਵਾ ਸੁੰਦਰਤਾ....
ਵਿ- ਫਰਿਆਦ ਕਰਨ ਵਾਲਾ. ਦੇਖੋ, ਫਰਿਆਦ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...