pinjana, pinjanāपिंजण, पिंजणा
ਦੇਖੋ, ਪਿੰਜ, ਪਿੰਜਨ ਅਤੇ ਪਿੰਜਨਾ.
देखो, पिंज, पिंजन अते पिंजना.
ਸੰ. पिञ्ज. ਧਾ- ਚਮਕੀਲਾ ਕਰਨਾ, ਛੁਹਿਣਾ, ਛਣ ਛਣ ਸ਼ਬਦ ਕਰਨਾ, ਦੁੱਖ ਦੇਣਾ, ਤਾੜਨਾ,¹ ਤਪਾਉਣਾ....
ਸੰ. पिञ्जन. ਸੰਗ੍ਯਾ- ਪੀਂਜੇ ਦਾ ਉਹ ਧਨੁਖ, ਜਿਸ ਨਾਲ ਰੂੰ ਨੂੰ ਤਾੜਦਾ ਹੈ. ਤਾੜਾ. ਦੇਖੋ, ਪਿੰਜ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਰੂੰ ਨੂੰ ਤਾੜਨਾ. ਧਨੁਖੀ ਨਾਲ ਰੂੰ ਸਾਫ ਕਰਨੀ. ਦੇਖੋ, ਪਿੰਜ ਅਤੇ ਪਿੰਜਨ....