pātālamochanīपातालमोचनी
ਦੇਖੋ, ਪਾਤਾਲਪੁਰੀ ੨.
देखो, पातालपुरी २.
ਕੀਰਤਪੁਰ ਦੇ ਪਾਸ ਸ਼ਤਦ੍ਰਵ ਦਰਿਆ ਦੇ ਕਿਨਾਰੇ ਹਰਿਗੋਬਿੰਦ ਸਾਹਿਬ ਦੇ ਜੋਤੀਜੋਤਿ ਸਮਾਉਣ ਦਾ ਅਸਥਾਨ. ਅਸਰਦਾਰ ਭੂਪਸਿੰਘ ਰੋਪੜ ਵਾਲੇ ਨੇ ਇਸ ਦੀ ਇਮਾਰਤ ਬਣਵਾਈ ਹੈ. ਦੇਖੋ, ਕੀਰਤਪੁਰ। ੨. ਖ਼ਾ. ਕਹੀ. ਕਸੀ. ਬਹੁਤ ਸਿੰਘ ਇਸ ਨੂੰ ਪਾਤਾਲਮੋਚਨੀ ਆਖਦੇ ਹਨ....