ਪਹੁਚਾਉਣਾ, ਪਹੁਁਚਾਨਾ

pahuchāunā, pahuਁchānāपहुचाउणा, पहुँचाना


ਕ੍ਰਿ- ਇੱਕ ਅਸਥਾਨ ਤੋਂ ਦੂਜੇ ਥਾਂ ਲੈ ਜਾਣਾ. ਨਿਯਤ ਸਥਾਨ ਪੁਰ ਪੁਚਾਣਾ.


क्रि- इॱक असथान तों दूजे थां लै जाणा. नियत सथान पुर पुचाणा.