pahalaपहल
ਸੰਗ੍ਯਾ- ਪਹਲੂ. ਕਿਨਾਰਾ। ੨. ਦੇਖੋ, ਪਹਿਲ.
संग्या- पहलू. किनारा। २. देखो, पहिल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [پہلوُ] ਸੰਗ੍ਯਾ- ਬਗਲ ਅਤੇ ਕਮਰ ਦੇ ਮੱਧ ਦਾ ਭਾਗ. ਪਾਸ਼੍ਤ. ਪਾਸਾ....
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....
ਦੇਖੋ, ਪਹਲ। ੨. ਸੰਗ੍ਯਾ- ਆਰੰਭ। ੩. ਕ੍ਰਿ. ਵਿ- ਪਹਿਲਾਂ. ਅੱਵਲ. "ਪਹਿਲ ਪੁਰਸਾ ਬਿਰਾ." (ਧਨਾ ਨਾਮਦੇਵ) ਜਿਗ੍ਯਾਸੂ ਨੂੰ ਪਹਿਲਾਂ ਵਿਰਾਗ ਚਾਹੀਏ....