pasataपसत
ਫ਼ਾ. [پست] ਵਿ- ਨੀਵਾਂ। ੨. ਦਬਿਆ ਹੋਇਆ। ੩. ਕਮੀਨਾ। ੪. ਸੰਗ੍ਯਾ- ਹਮਵਾਰ ਜ਼ਮੀਨ. ਸਮਭੂਮਿ.
फ़ा. [پست] वि- नीवां। २. दबिआ होइआ। ३. कमीना। ४. संग्या- हमवार ज़मीन. समभूमि.
ਵਿ- ਨੰਮ੍ਰ. ਝੁਕਿਆ ਹੋਇਆ। ੨. ਨਿਰਅਭਿਮਾਨ. ਹਲੀਮ। ੩. ਡੂੰਘਾ....
ਫ਼ਾ [کمین] ਵਿ- ਥੋੜਾ. ਤੁੱਛ। ੨. ਅਦਨਾ. ਘਟੀਆ. ਨੀਚ. "ਮਨ ਕਮੀਨ ਕਮਤਰੀਨ." (ਵਾਰ ਮਲਾ ਮਃ ੧) "ਬਿਨਸੇ ਤਨ ਤੇ ਸਬ ਕਾਮ ਕਮੀਨੋ." (ਗੁਰੁਸੋਭਾ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....