ਪਰਿਗ੍ਯਾਤ, ਪਰਿਗਿਆਤ

parigyāta, parigiātaपरिग्यात, परिगिआत


ਸੰ. परिज्ञात्. ਵਿ- ਜਾਣਿਆ ਹੋਇਆ। ੨. ਬਿਨਾ ਸੰਸ਼ਯ ਜਾਣਿਆ ਹੋਇਆ.


सं. परिज्ञात्. वि- जाणिआ होइआ। २. बिना संशय जाणिआ होइआ.