parachāraपरचार
ਦੇਖੋ, ਪਰਿਚਾਰ। ੨. ਦੇਖੋ, ਪ੍ਰਚਾਰ.
देखो, परिचार। २. देखो, प्रचार.
ਸੰ. ਸੰਗ੍ਯਾ- ਸੇਵਾ. ਟਹਲ। ੨. ਦੇਖੋ, ਪ੍ਰਚਾਰ....
ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ....