pataiपटै
ਦੇਖੋ, ਪਟਹ ਅਤੇ ਪਟਾ.
देखो, पटह अते पटा.
ਸੰ. ਸੰਗ੍ਯਾ- ਪਟ- ਹਨ. ਕਪੜੇ ਦੇ ਵੱਟਕੇ ਬਣਾਏ ਹੋਏ ਕਰੜੇ ਡੱਗੇ ਨਾਲ ਵਜਾਈਏ ਜਿਸ ਨੂੰ, ਐਸਾ ਨਗਾਰਾ। ੨. ਵਡਾ ਢੋਲ। ੩. ਘੋੜੇ ਪੁਰ ਰੱਖਿਆ ਹੋਇਆ ਨਗਾਰਾ। ੪. ਪ੍ਰਾ- ਗਤਕਾ। ੫. ਸੈਫ਼. ਦੇਖੋ, ਪੱਟਿਸ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਪਟਹ. ਕਿਰਚ ਦੇ ਆਕਾਰ ਦੀ ਪਤਲੀ ਅਤੇ ਸਿੱਧੀ ਤਲਵਾਰ. "ਪਟਾ ਭ੍ਰਮਾਯੰ ਜਿਮ ਜਮ ਧਾਯੰ." (ਰਾਮਾਵ) "ਪਟਾ ਸੇ ਪਟੰਬਰ." (ਚਰਿਤ੍ਰ ੧੭੯) ੨. ਕਾਕਪਕ੍ਸ਼੍. ਕਾਉਂ ਦੇ ਖੰਭ ਜੇਹੇ ਬਣਾਏ ਹੋਏ ਸਿਰ ਦੇ ਕੇਸ਼। ੩. ਪੱਟਾ. ਸਨਦ. ਅਧਿਕਾਰਪਤ੍ਰ. "ਜਮ ਕੇ ਪਟੈ ਲਿਖਾਇਆ." (ਸੋਰ ਕਬੀਰ) ੪. ਕੁੱਤੇ ਆਦਿ ਦੇ ਗਲ ਪਹਿਰਾਈ ਕੁੰਡਲਾਕਾਰ ਪੱਟੀ।੫ ਠੇਕਾ....