pakarhaपकड़
ਦੇਖੋ, ਪਕਰ ਅਤੇ ਪਕੜਨਾ.
देखो, पकर अते पकड़ना.
ਸੰਗ੍ਯਾ- ਪਕੜ. ਗਰਿਫ਼ਤ. ਦੇਖੋ, ਪਕੜਨਾ। ੨. ਚਿੰਤਾ. ਫ਼ਿਕਰ. "ਪਕਰ ਵਿਖੇ ਮਨ ਗੰਗ ਕੋ." (ਗੁਪ੍ਰਸੂ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਪ੍ਰਗ੍ਰਹਣ. ਗ੍ਰਹਣ ਕਰਨਾ. ਫੜਨਾ। ੨. ਦ੍ਰਿੜ੍ਹ ਨਿਸ਼ਚੇ ਕਰਨਾ. ਧਾਰਣ ਕਰਨਾ. "ਅਦ੍ਰਿਸਟੁ ਅਗੋਚਰ ਪਕੜਿਆ ਗੁਰਸਬਦੀ." (ਤੁਖਾ ਛੰਤ ਮਃ ੪)...