nētiनेति
ਨ- ਇਤਿ. ਅੰਤ ਨਹੀਂ। ੨. ਦੇਖੋ, ਨੇਤੀ ੨.
न- इति. अंत नहीं। २. देखो, नेती२.
ਵ੍ਯ- ਸਮਾਪਤਿ ਬੋਧਕ। ੨. ਸੰਗ੍ਯਾ- ਸਮਾਪਤੀ. ਖ਼ਾਤਿਮਾ। ੩. ਏਹੁ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਨੇਤ੍ਰੀ. ਸੰਗ੍ਯਾ- ਮਧਾਣੀ ਨੂੰ ਲਪੇਟੀਹੋਈ ਰੱਸੀ, ਜਿਸ ਨਾਲ ਮਧਾਣੀ ਘੁਮਾਈਜਾਂਦੀ ਹੈ. ਦੇਖੋ, ਨੇਤ੍ਰਾ। ੨. ਨੇਤਿ. ਹਠਯੋਗ ਦੀ ਇੱਕ ਕ੍ਰਿਯਾ. ਇੱਕ ਗਿੱਠ ਲੰਮਾ ਸੂਤ ਦਾ ਡੋਰਾ ਬਾਰੀਕ ਅਤੇ ਕੋਮਲ ਲੈਕੇ ਪ੍ਰਾਣਾਂ ਦੇ ਬਲ ਨੱਕ ਵਿੱਚ ਚੜ੍ਹਾਕੇ ਉਸ ਦਾ ਸਿਰਾ ਮੁਖ ਵਿੱਚਦੀਂ ਕੱਢਣਾ, ਦੋਵੇਂ ਸਿਰੇ ਡੋਰੇ ਦੇ ਫੜਕੇ ਨੱਕ ਅਤੇ ਕੰਠ ਦੀ ਸਫਾਈ ਕਰਨੀ....