nīlagaū, nīlagāyaनीलगऊ, नीलगाय
ਸੰਗ੍ਯਾ- ਰੋਝ. ਗਵਯ.
संग्या- रोझ. गवय.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਗਵਯ. ਨੀਲਗਾਯ. "ਰੋਝ ਰੀਛ ਬਹੁ ਭਾਂਤ ਬਿਦਾਰੇ." (ਵਿਚਿਤ੍ਰ)...
ਸੰ. ਸੰਗ੍ਯਾ- ਬੈਲ ਜੇਹਾ ਇਕ ਮ੍ਰਿਗ, ਗੋਮ੍ਰਿਗ. ਰੋਝ. ਨੀਲਗਾਇ। ੨. ਸੁਗ੍ਰੀਵ ਦਾ ਸੈਨਾਨੀ ਇੱਕ ਰੋਝ. ਬਨਚਰ। ੩. ਦੇਖੋ, ਗਵਜ਼ਨ....