ਨਿਸਫਲ

nisaphalaनिसफल


ਸੰ, निष्फल, ਵਿ, ਫਲ ਰਹਿਤ, ਵ੍ਯਰਥ, ਬੇਫ਼ਾਇਦਾ। ੨. ਸੰਗ੍ਯਾ- ਧਾਨਾਂ ਦੀ ਪਰਾਲੀ। ੩. ਖੱਸੀ ਅੰਡਕੋਸ਼ ਰਹਿਤ.


सं, निष्फल, वि, फल रहित, व्यरथ, बेफ़ाइदा। २. संग्या- धानां दी पराली। ३. खॱसी अंडकोश रहित.