nisachalaनिसचल
ਸੰ, निश्चल, ਵਿ- ਅਚਲ, ਜੋ ਆਪਣੇ ਥੰ ਤੋਂ ਨਾ ਹਿੱਲੇ.
सं, निश्चल, वि- अचल, जो आपणे थं तों ना हिॱले.
ਵਿ- ਜੋ ਚਲੇ ਨਾ. ਇਸਥਿਤ. "ਅਚਲ ਅਮਰ ਨਿਰਭੈ ਪਦ ਪਾਇਓ." (ਬਿਲਾ ਮਃ ੯) ੨. ਸੰਗ੍ਯਾ- ਪਰਬਤ. ਪਹਾੜ। ੩. ਧ੍ਰੁਵ। ੪. ਕਰਤਾਰ। ੫. ਗੁਰੁਦਾਸਪੁਰ ਦੇ ਜਿਲੇ ਇੱਕ ਪਿੰਡ. ਦੇਖੋ, ਅਚਲ ਵਟਾਲਾ....