nirujaनिरुज
ਵਿ- ਰੁਜ (ਰੋਗ) ਰਹਿਤ. ਅਰੋਗ. ਨੀਰੋਗ. ਨੀਰੁਜ. ਤਨਦੁਰੁਸ੍ਤ. ਨਰੋਆ.
वि- रुज (रोग) रहित. अरोग. नीरोग. नीरुज. तनदुरुस्त. नरोआ.
ਸੰ. रुज्. ਧਾ- ਰੋਗ ਨਾਲ ਪੀੜਿਤ ਹੋਣਾ, ਟੇਢਾ ਹੋਣਾ, ਦੁੱਖ ਦੇਣਾ। ੨. ਸੰਗ੍ਯਾ- ਰੋਗ. ਬੀਮਾਰੀ. "ਸੁਨਹੁ ਕਥਾ ਭਵ ਬਡ ਰੁਜ ਦਾਹੂ." (ਨਾਪ੍ਰ)...
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਵਿ- ਰੋਗ ਰਹਿਤ. ਨੀਰੋਗ. ਨਰੋਆ....
ਫ਼ਾ. [تندُرُست] ਵਿ- ਜਿਸ ਦਾ ਸ਼ਰੀਰ ਠੀਕ ਹੈ. ਅਰੋਗ. ਨੀਰੋਗ. ਨਰੋਆ....
ਵਿ- ਰੁਜ ਰਹਿਤ. ਨੀਰੋਗ. ਅਰੋਗ...