nibāhanā, nibāhunāनिबाहना, निबाहुणा
ਕ੍ਰਿ- ਨਿਰਵਾਹ ਕਰਨਾ. ਦੇਖੋ. ਨਿਬਾਹ.
क्रि- निरवाह करना. देखो. निबाह.
ਦੇਖੋ ਨਿਰਬਾਹ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. ਨਿਰ੍ਵਾਹ. ਸੰਗ੍ਯਾ- ਕਿਸੇ ਕਾਰਯ ਦੇ ਨਿਰੰਤਰ ਚਲੇਰਹਿਣ ਦਾ ਭਾਵ. ਜਾਰੀ ਰਹਿਣ ਦੀ ਕ੍ਰਿਯਾ। ੨. ਗੁਜ਼ਾਰਾ। ੩. ਕੰਮ ਚਲਾਉਣ ਅਤੇ ਪੂਰਾ ਕਰਨ ਦਾ ਪ੍ਰਬੰਧ. "ਕਾਜ ਤੁਮਾਰੇ ਦੇਇ ਨਿਬਾਹਿ." (ਗਉ ਮਃ ਪ)...