niulaनिउल
ਦੇਖੋ, ਨਿਉਲਾ ਅਤੇ ਨਿਵਲ.
देखो, निउला अते निवल.
ਸੰਗ੍ਯਾ- ਨਕੁਲ. ਨੇਵਲਾ. Ishneumon....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਪਸ਼ੂ ਦੇ ਪੈਰੀਂ ਲਾਉਣ ਦਾ ਜਿੰਦਾ. ਇਹ ਵਿਸ਼ੇਸ ਕਰਕੇ ਉੱਠ ਦੇ ਲਾਈਦਾ ਹੈ। ੨. ਤਾਲਾ. ਕੁਢਲ. "ਗੁਰੂ ਕੁੰਜੀ ਪਾਹੂ ਨਿਵਲ." (ਵਾਰ ਸਾਰ ਮਃ ੨) ਗੁਰੂ ਪਾਸ ਮਨ ਦਾ ਤਾਲਾ ਖੋਲ੍ਹਣ ਲਈ ਕੁੰਜੀ ਹੈ। ੩. ਦੇਖੋ, ਨਿਉਲੀ. "ਕਿਨ ਹੀ ਨਿਵਲ ਭੁਇਅੰਗਮ ਸਾਧੇ." (ਰਾਮ ਅਃ ਮਃ ੫) ਨੌਲੀ ਕਰਮ ਅਤੇ ਭੁਜੰਗਮਾ ਨਾੜੀ ਸਾਧਣ ਦਾ ਕਰਮ ਕੀਤਾ....