nājaनाज
ਦੇਖੋ, ਨਾਜੁ। ੨. ਫ਼ਾ. [ناز] ਨਾ. ਸੰਗ੍ਯਾ- ਲਾਡ. ਪਿਆਰ। ੩. ਹਾਵਭਾਵ. ਨਖ਼ਰਾ.
देखो, नाजु। २.फ़ा. [ناز] ना. संग्या- लाड. पिआर। ३. हावभाव. नख़रा.
ਸੰਗ੍ਯਾ- ਅਨਾਜ. ਅੰਨ. "ਮਨ ਦਾਸ ਨਾਜੁ, ਟਕਾ ਚਾਰ ਗਾਂਠੀ." (ਸਾਰ ਕਬੀਰ) "ਨਾਨਾ ਬਿਧਿ ਕੋ ਨਾਜੁ." (ਸ. ਕਬੀਰ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਿਆਰ। ੨. ਮੋਹ। ੩. ਖੇਲ. "ਲਾਡਿਲ ਲਾਡ ਲਡਾਇ." (ਬਿਲਾ ਛਤ ਮਃ ੫) ਦੇਖੋ, ਲਡ ਧਾ....
ਸੰਗ੍ਯਾ- ਪ੍ਰੇਮ. ਮੁਹੱਬਤ. ਪ੍ਯਾਰ. ਪ੍ਰਿਯਤਾ....
ਫ਼ਾ. [نخرہ] ਸੰਗ੍ਯਾ- ਚੰਚਲਤਾ ਦੀ ਚੇਸ੍ਟਾ. ਚੋਚਲਾ....