nākshtramāsa, nākshtaramāsaनाक्श्त्रमास, नाक्श्तरमास
ਦੇਖੋ, ਨਛਤ੍ਰੀ ਮਹੀਨਾ.
देखो, नछत्री महीना.
ਵਿ- ਜਿਸ ਦੇ ਜਨਮਲਗਨ ਵਿੱਚ ਉੱਤਮ ਨਕ੍ਸ਼੍ਤ੍ਰ ਹਨ. ਅੱਛੇ ਗ੍ਰਹਾਂ ਵਾਲਾ ਖ਼ੁਸ਼ਨਸੀਬ. "ਸੂਰਬੀਰ ਬਲਵਾਨ ਨਛਤ੍ਰੀ." (ਚਰਿਤ੍ਰ ੩੮੩)...
ਸੰਗ੍ਯਾ- ਸੂਰਜ ਦਾ ਇੱਕ ਰਾਸ਼ਿ ਤੇ ਰਹਿਣ ਦਾ ਸਮਾ ਅਤੇ ਚੰਦ੍ਰਮਾ ਦੇ ਦੋ ਪੱਖ. ਵਰ੍ਹੇ ਦਾ ਬਾਰ੍ਹਵਾਂ ਹਿੱਸਾ. ਦੇਖੋ, ਮਾਸ ੧। ੨. ਮਾਹਵਾਰੀ ਤਨਖ੍ਵਾਹ. "ਅਧਿਕ ਮਹੀਨੋ ਅਪਨ ਕਰਾਯੋ." (ਚਰਿਤ੍ਰ ੯੩)...