ਨਰਨਾਹ, ਨਰਨਾਹਿ, ਨਰਨਾਥ

naranāha, naranāhi, naranādhaनरनाह, नरनाहि, नरनाथ


ਸੰਗ੍ਯਾ- ਨ੍ਰਿਨਾਥ. ਪੁਰੁਸਾਂ ਦਾ ਸ੍ਵਾਮੀ ਰਾਜਾ। ੨. ਕਰਤਾਰ.


संग्या- न्रिनाथ. पुरुसां दा स्वामी राजा। २. करतार.