namūnāनमूना
ਫ਼ਾ. [نموُنہ] ਸੰਗ੍ਯਾ- ਵੰਨਗੀ। ੨. ਤੁਲ੍ਯਤਾ. ਸਮਾਨਤਾ। ੩. ਨਜੀਰ. ਮਿਸਾਲ. "ਬੇਸ਼ੁਬਹਾ ਜੋ ਬਿਨਾ ਨਮੂਨੇ." (ਨਾਪ੍ਰ)
फ़ा. [نموُنہ] संग्या- वंनगी। २. तुल्यता. समानता। ३. नजीर. मिसाल. "बेशुबहा जो बिना नमूने." (नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਬਰਾਬਰੀ. ਸਮਾਨਤਾ....
ਸੰ. ਸੰਗ੍ਯਾ- ਬਰਾਬਰੀ. ਤੁੱਲਤਾ. ਸਮਭਾਵ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....