najārāनजारा
ਅ਼. [نظارہ] ਨਜਾਰਾ. ਸੰਗ੍ਯਾ- ਦ੍ਰਿਸ਼੍ਯ. ਜੋ ਦਿਖਾਈ ਦਿੰਦਾ ਹੈ। ੨. ਦ੍ਰਿਸ੍ਟਿ. ਨਜਰ.
अ़. [نظارہ] नजारा. संग्या- द्रिश्य. जो दिखाई दिंदा है। २. द्रिस्टि. नजर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਜੋ ਦੇਖਣ ਵਿੱਚ ਆ ਸਕੇ. ਨੇਤ੍ਰਾਂ ਨਾਲ ਦੇਖਿਆ ਜਾ ਸਕੇ। ੨. ਦੇਖਣ ਯੋਗ੍ਯ। ੩. ਸੁੰਦਰ। ੪. ਸੰਗ੍ਯਾ- ਦੇਖਣ ਯੋਗ ਵਸ੍ਤੁ। ੫. ਤਮਾਸ਼ਾ. ਨਾਟਕ....