nachāraनचार
ਵਿ- ਨ੍ਰਿਤ੍ਯਕਾਰ. ਨੱਰ੍ਤਕ. ਨਚਣ. ਵਾਲਾ। ੨. ਦੇਖੋ, ਨਾਚਾਰ.
वि- न्रित्यकार. नॱर्तक. नचण. वाला। २. देखो, नाचार.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [ناچار] ਵਿ- ਵਿਵਸ਼. ਲਾਚਾਰ. ਬਿਨਾ ਸਹਾਇਕ। ੨. ਦੇਖੋ, ਨਚਾਰ....