nakharāनख़रा
ਫ਼ਾ. [نخرہ] ਸੰਗ੍ਯਾ- ਚੰਚਲਤਾ ਦੀ ਚੇਸ੍ਟਾ. ਚੋਚਲਾ.
फ़ा. [نخرہ] संग्या- चंचलता दी चेस्टा. चोचला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਪਲਤਾ. ਅਸ੍ਥਿਰਤਾ....
ਸੰਗ੍ਯਾ- ਹਾਵ ਭਾਵ। ੨. ਨਖ਼ਰਾ. ਨਾਜ਼....