ਨਕਲੀਆ

nakalīāनकलीआ


ਅ਼. [نّقال] ਨੱਕ਼ਾਲ. ਸੰਗ੍ਯਾ- ਨਕ਼ਲ ਕਰਨ ਵਾਲਾ. ਕਿਸੇ ਜੇਹੀ ਸ਼ਕਲ ਬਣਾਉਣ ਵਾਲਾ. ਸ੍ਵਾਂਗੀ.


अ़. [نّقال] नॱक़ाल. संग्या- नक़ल करन वाला. किसे जेही शकल बणाउण वाला. स्वांगी.