dhhokhēधोखे
ਦੇਖੋ, ਨਰਦੇਵ.
देखो, नरदेव.
ਸੰ. ਸੰਗ੍ਯਾ- ਮਨੁੱਖਾਂ ਵਿੱਚੋਂ ਦੇਵਤਾਰੂਪ, ਸਾਧੁ. "ਸੁਰ ਪਵਿਤ੍ਰ ਨਰਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ." (ਰਾਮ ਮਃ ੫) ੨. ਰਾਜਾ। ੩. ਬ੍ਰਾਹਮਣ. "ਕਹਾ ਭਇਓ ਨਰਦੇਵਾ ਧੋਖੇ." (ਗਉ ਕਬੀਰ) ਬ੍ਰਾਹਮਣਾਂ ਅੱਗੇ ਪ੍ਰਣਾਮ ਕਰਨ ਤੋਂ ਕੀ ਹੋਇਆ? ਦੇਖੋ, ਧੋਕਨਾ....