ਧੀਰਤਾ, ਧੀਰਤ੍ਵ, ਧੀਰਤਾ, ਧੀਰਤਵ

dhhīratā, dhhīratva, dhhīratā, dhhīratavaधीरता, धीरत्व, धीरता, धीरतव


ਸੰ. ਸੰਗ੍ਯਾ- ਧੀਰਯ (ਧੈਰ੍‍ਯ) ਭਾਵ. ਮਨ ਦੀ ਕ਼ਾਇਮੀ। ੨. ਚੰਚਲਤਾ ਦਾ ਅਭਾਵ. ਗੰਭੀਰਤਾ.


सं. संग्या- धीरय (धैर्‍य) भाव. मन दी क़ाइमी। २. चंचलता दा अभाव. गंभीरता.