ਧਾਨ੍ਯ, ਧਾਨ੍ਯ

dhhānya, dhhānyaधान्य, धान्य


ਸੰ. ਸੰਗ੍ਯਾ- ਧਨ ਹੋਣ ਦਾ ਭਾਵ. ਦੌਲਤਮੰਦੀ। ੨. ਵਿ- ਅਨਾਜ ਦਾ. ਦਾਣਿਆਂ ਦਾ.


सं. संग्या- धन होण दा भाव. दौलतमंदी। २. वि- अनाज दा. दाणिआं दा.