ਦ੍ਰਿਸਟ

dhrisataद्रिसट


ਸੰ. दृष्ट- ਦ੍ਰਿਸ੍ਟ. ਵਿ- ਵੇਖਿਆ ਹੋਇਆ। ੨. ਪ੍ਰਗਟ. ਪ੍ਰਤ੍ਯਕ੍ਸ਼੍‍ (ਪ੍ਰਤੱਖ)


सं. दृष्ट- द्रिस्ट. वि- वेखिआ होइआ। २. प्रगट. प्रत्यक्श्‍ (प्रतॱख)