ਦ੍ਰਵਤਾ, ਦ੍ਰਵਤ੍ਵ, ਦਰਵਤਾ, ਦਰਵਤਵ

dhravatā, dhravatva, dharavatā, dharavatavaद्रवता, द्रवत्व, दरवता, दरवतव


ਸੰਗ੍ਯਾ- ਪਾਣੀ ਦੀ ਤਰ੍ਹਾਂ ਪਤਲਾ ਹੋਣ ਦਾ ਭਾਵ। ੨. ਪਸੀਜਣ ਦਾ ਕਰਮ.


संग्या- पाणी दी तर्हां पतला होण दा भाव। २. पसीजण दा करम.