dhēvēānīदेवयानी
ਦੇਖੋ, ਦੇਵਜਾਨੀ.
देखो, देवजानी.
ਸੰ. ਦੇਵਯਾਨੀ. ਸ਼ੁਕ੍ਰਾਚਾਰਯ ਦੀ ਪੁਤ੍ਰੀ. ਜੋ ਰਾਜਾ ਯਯਾਤਿ ਦੀ ਇਸਤ੍ਰੀ ਸੀ. ਦੇਖੋ, ਕਚ. "ਕਿਧੋਂ ਦੇਵਜਾਨੀ ਕਿਧੋਂ ਮੈਨਜਾਈ." (ਚਰਿਤ੍ਰ ੨੦)...