dhūndhaदूंद
ਦੇਖੋ, ਦੁੰਦ। ੨. ਊਧਮ. ਉਪਦ੍ਰਵ.
देखो, दुंद। २. ऊधम. उपद्रव.
ਸੰ. ਦ੍ਵੰਦ੍ਵ. ਸੰਗ੍ਯਾ- ਦੋ ਵਸਤੂਆਂ ਦਾ ਜੋੜਾ। ੨. ਸ੍ਤ੍ਰੀ ਪੁਰੁਸ. ਨਰ ਨਾਰੀ। ੩. ਦੋ ਵਿਰੋਧੀ ਪਦਾਰਥ, ਜਿਵੇਂ- ਅੰਧਕਾਰ ਪ੍ਰਕਾਸ਼, ਗਰਮੀ ਸੀਤ, ਸੁਖ ਦੁੱਖ ਆਦਿ। ੪. ਝਗੜਾ. ਕਲਹ। ੫. ਹਲਚਲ. ਉਪਦ੍ਰਵ. ਫਿਸਾਦ. "ਦੁੰਦ ਪਵੇਗਾ ਮੁਲਖ ਵਿਚ" (ਜੰਗਨਾਮਾ)...
ਸੰਗ੍ਯਾ- ਉਪਦ੍ਰਵ. ਫ਼ਿਸਾਦ। ੨. ਡੰਡ ਰੌਲਾ....
ਸੰ. उपद्रव. ਸੰਗ੍ਯਾ- ਉਤਪਾਤ. ਵਿਘਨ. "ਮਿਟੇ ਉਪਦ੍ਰਹ ਮਨ ਤੇ ਬੈਰ." (ਆਸਾ ਮਃ ੫) ੨. ਊਧਮ. ਦੰਗਾ। ੩. ਮੁਸੀਬਤ. ਵਿਪਦਾ....