dhutūkaदुटूक
ਦੋ- ਟੂਕ. ਦੋ ਖੰਡ. ਦੋ ਟੁਕੜੇ.
दो- टूक. दो खंड. दो टुकड़े.
ਸੰਗ੍ਯਾ- ਟੁਕੜਾ. ਖੰਡ। ੨. ਰੋਟੀ ਦਾ ਟੁਕੜਾ. ਟੁੱਕਰ। ੩. ਦੇਖੋ, ਅੰਡਟੂਕ। ੪. ਪੁਸ੍ਤਕ ਵਿੱਚ ਭੁੱਲਿਆ ਪਾਠ ਜੋ ਹਾਸ਼ੀਏ ਤੇ ਲਿਖਿਆ ਜਾਂਦਾ ਹੈ, ਉਸ ਨੂੰ ਬੋਧਨ ਕਰਨ ਵਾਲਾ ਚਿੰਨ੍ਹ....
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....