dhasta, dhashta, dhasata, dhashataदस्त, दश्त, दसत, दशत
ਦੇਖੋ, ਦਸਤ.
देखो, दसत.
ਫ਼ਾ. [دست] ਦਸ੍ਤ. ਸੰਗ੍ਯਾ- ਪਤਲਾ ਹੋਕੇ ਸ਼ਰੀਰ ਤੋਂ ਮਲ ਗਿਰਨ ਦੀ ਕ੍ਰਿਯਾ. ਪਤਲਾ ਪਾਖਾਨਾ. ਵਿਰੇਚਨ। ੨. ਹੱਥ। ੩. ਨਫ਼ਾ. ਲਾਭ। ੪. ਬਲ. ਸ਼ਕ੍ਤਿ। ੫. ਫ਼ਾ. [دشت] ਦਸ਼੍ਤ. ਜੰਗਲ. ਰੋਹੀ....