dhanmāथंमा
ਦੇਖੋ, ਥੰਭ ਅਤੇ ਥੰਮ.
देखो, थंभ अते थंम.
ਸੰ. स्तम्भ- ਸ੍ਤੰਭ. ਸੰਗ੍ਯਾ- ਥਮਲਾ. ਸਤੂਨ. "ਪ੍ਰਭੁ ਥੰਭ ਤੇ ਨਿਕਸੇ ਕੈ ਬਿਸਥਾਰ." (ਬਸੰ ਕਬੀਰ) ੨. ਰੋਕਣ ਦਾ ਭਾਵ. ਸ੍ਤੰਭਨ. "ਦੂਸਰ ਬਰੀ ਥੰਭ ਕੇ ਕਾਜੈਂ." (ਚਰਿਤ੍ਰ ੨੮੧) ਦੂਜੀ ਗੋਲੀ (ਵੱਟੀ) ਦਸ੍ਤ ਰੋਕਣ ਲਈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਸ੍ਤੰਭ. ਦੇਖੋ, ਥੰਭ. "ਜਲ ਕੀ ਭੀਤਿ ਪਵਨ ਕਾ ਥੰਭਾ." (ਸੋਰ ਰਵਿਦਾਸ) "ਤਪਤ ਥੰਮ ਗਲਿ ਲਾਇ." (ਮਾਰੂ ਮਃ ੫)...