tachhanaतॱछण
ਦੇਖੋ, ਤਛਣ। ੨. ਸੰ. तत्क्षण- ਤਤ੍ਕ੍ਸ਼੍ਣ. ਕ੍ਰਿ. ਵਿ- ਉਸੇ ਵੇਲੇ. ਫ਼ੌਰਨ.
देखो, तछण। २. सं.तत्क्षण- तत्क्श्ण. क्रि. वि- उसे वेले. फ़ौरन.
ਸੰ. ਤਕ੍ਸ਼੍ਣ. ਕ੍ਰਿ- ਲੱਕੜ ਤਰਾਸ਼ਣ ਦੀ ਕ੍ਰਿਯਾ ਕਰਨਾ। ੨. ਲੱਕੜ ਪੱਥਰ ਆਦਿ ਵਿੱਚ ਖੋਦਕੇ ਮੂਰਤਿ ਬਣਾਉਣੀ. ਦੇਖੋ, ਤਕ੍ਸ਼੍ ਧਾ। ੩. ਦੇਖੋ, ਤੱਛਣ....
ਅ਼. [فوَرن] ਕ੍ਰਿ. ਵਿ- ਤੁਰੰਤ. ਛੇਤੀ. ਚਟਪਟ. ਝੱਟ....