tandulaतंडुल
ਸੰ. तण्डुल. ਸੰਗ੍ਯਾ- ਕੁੱਟੇ ਹੋਏ ਧਾਨ. ਚਾਵਲ.
सं. तण्डुल. संग्या- कुॱटे होए धान. चावल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਕੁਟ (ਠੱਗਾਂ) ਵਾਲੇ. ਛਲੀਏ. "ਕ੍ਰਿਆ ਕੁੰਟੇ ਨਿਰਾਹਾਰ." (ਸਾਰ ਮਃ ੫. ਪੜਤਾਲ)...
ਸੰ. ਸੰਗ੍ਯਾ- ਚਾਉਲਾਂ ਦਾ ਬੂਟਾ. ਸ਼ਾਲਿ। ੨. ਛਿਲਕੇ (ਤੁਸ) ਸਮੇਤ ਦਾਣਾ. ਕਣ। ੩. ਅੰਨ. ਦੇਖੋ, ਧਾਨੁ। ੪. ਆਧਾਰ. ਆਸਰਾ. "ਜੀਅ ਧਾਨ ਪ੍ਰਭੁ ਪ੍ਰਾਨ ਅਧਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) "ਤੂਹੀ ਮਾਨ ਤੂਹੀ ਧਾਨ." (ਗਉ ਮਃ ੫) ੫. ਧਾਰਣ....
ਸੰਗ੍ਯਾ- ਧਾਨ ਦਾ ਬੀਜ. ਤੰਡੁਲ. ਚੌਲ. ਚਾਉਲ. "ਚਾਵਲ ਕਾਰਣੇ ਤੁਖ ਕਹੁ ਮੁਹਲੀ ਲਾਇ." (ਵਾਰ ਰਾਮ ੨. ਮਃ ੫) ਤੁਖ ਕਾਰਣੇ ਚਾਵਲ ਕੋ ਮੂਹਲੀ....