tarhākaतड़ाक
ਦੇਖੋ, ਤੜਾਕਾ। ੨. ਦੇਖੋ, ਤੜਾਗ.
देखो,तड़ाका। २. देखो, तड़ाग.
ਸੰਗ੍ਯਾ- ਤੜਕਾਰ. ਤੜ ਤੜ ਸ਼ਬਦ. ਬੰਦੂਕ਼ ਆਦਿ ਦੀ ਧੁਨਿ। ੨. ਤਿੱਖੀ ਧੁੱਪ ਦਾ ਤਾਉ....
ਸੰ. ਤਡਾਗ. ਸੰਗ੍ਯਾ- ਤਾਲ. ਸਰ. ਤਲਾਉ. ਪੰਜ ਸੌ ਧਨੁਸ ਪ੍ਰਮਾਣ ਜਿਸ ਦਾ ਵਿਸ੍ਤਾਰ ਹੋਵੇ, ਉਸ ਦੀ ਤੜਾਗ ਸੰਗ੍ਯਾ ਹੈ. ਧਨੁਸ ਚਾਰ ਹੱਥ ਦਾ ਹੁੰਦਾ ਹੈ....