ਤ੍ਰਿਮੂਰਤਿ

trimūratiत्रिमूरति


ਸੰ. त्रिमृर्त्ति्. ਸੰਗ੍ਯਾ- ਤਿੰਨ ਰੂਪ. ਵੇਦਾਂ ਅਨੁਸਾਰ ਅਗਨਿ, ਵਾਯੁ ਅਤੇ ਸੂਰਯ। ੨. ਪੁਰਾਣਾਂ ਅਨੁਸਾਰ ਬ੍ਰਹ੍‌ਮਾ, ਵਿਸਨੁ ਅਤੇ ਸ਼ਿਵ। ੩. ਬਾਈਬਲ ਅਨੁਸਾਰ ਖ਼ੁਦਾ, ਰੂਹ਼ਉਲਕ਼ੁਦਸ ਅਤੇ ਹ਼ਜਰਤ ਈਸਾ।¹ ੪. ਸਿੱਖਮਤ ਅਨੁਸਾਰ ਤ੍ਰਿਗਣਾਤਮਕ ਕਰਤਾਰ.


सं. त्रिमृर्त्ति्. संग्या- तिंन रूप. वेदां अनुसार अगनि, वायु अते सूरय। २. पुराणां अनुसार ब्रह्‌मा, विसनु अते शिव। ३. बाईबल अनुसार ख़ुदा, रूह़उलक़ुदस अते ह़जरत ईसा।¹ ४. सिॱखमत अनुसार त्रिगणातमक करतार.