ਤ੍ਰਿਪਾਠੀ

tripātdhīत्रिपाठी


ਸੰ. त्रिपाठिन्. ਸੰਗ੍ਯਾ- ਤਿੰਨ੍ਹਾਂ ਵੇਦਾਂ ਦੇ ਪੜ੍ਹਨ ਵਾਲਾ. ਤ੍ਰਿਵੇਦੀ। ੨. ਬ੍ਰਾਹਮਣਾਂ ਦੀ ਇੱਕ ਖਾਸ ਜਾਤਿ, ਜੋ ਤਿੰਨ ਵੇਦ ਪੜ੍ਹਨ ਤੋਂ ਹੋਈ ਹੈ.


सं. त्रिपाठिन्. संग्या- तिंन्हां वेदां दे पड़्हन वाला. त्रिवेदी। २. ब्राहमणां दी इॱक खास जाति, जो तिंन वेद पड़्हन तों होई है.