tyajana, tyajanaत्यजन, त्यजन
ਦੇਖੋ, ਤਜਣਾ.
देखो, तजणा.
ਸੰ. त्यज. ਧਾ- ਛੱਡਣਾ, ਤ੍ਯਾਗ ਕਰਨਾ). ਸੰ. ਤ੍ਯਜਨ. ਸੰਗ੍ਯਾ- ਤ੍ਯਾਗਣ ਦਾ ਭਾਵ. ਤ੍ਯਾਗ. "ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ! ਸੋ ਕਿਉ ਤਜਣਾਜਾਇ?" (ਆਸਾ ਛੰਤ ਮਃ ੫) "ਗੁਰਗਿਆਨ ਅਗਿਆਨ ਤਜਾਇ." (ਸ੍ਰੀ ਮਃ ੩) "ਤਜਿਓ ਮਨ ਤੇ ਅਭਿਮਾਨੁ." (ਮਾਰੂ ਮਃ ੫) "ਜਿਹ ਬਿਖਿਆ ਸਗਲੀ ਤਜੀ." (ਸ. ਮਃ ੯)...