tūrana, tūranaतूरण, तूरन
ਸੰ. ਤੂਰ੍ਣ. ਕ੍ਰਿ. ਵਿ- ਤੁਰੰਤ. ਸ਼ੀਘ੍ਰ. ਫ਼ੌਰਨ.
सं. तूर्ण. क्रि. वि- तुरंत. शीघ्र. फ़ौरन.
ਕ੍ਰਿ. ਵਿ- ਛੇਤੀ. ਫ਼ੌਰਨ. ਦੇਖੋ, ਤੁਰ....
ਸੰ. ਸ਼ੀਘ੍ਰ. ਕ੍ਰਿ. ਵਿ- ਛੇਤੀ. ਜਲਦ. ਤੁਰੰਤ. "ਸੀਘਰੁ ਕਾਰਜੁ ਲੇਹੁ ਸਵਾਰਿ." (ਗਉ ਮਃ ੫) ੨. ਸੰਗ੍ਯਾ- ਪੌਣ. ਹਵਾ....
ਅ਼. [فوَرن] ਕ੍ਰਿ. ਵਿ- ਤੁਰੰਤ. ਛੇਤੀ. ਚਟਪਟ. ਝੱਟ....