tusanāतुसणा
ਕ੍ਰਿ- ਤੁਸ੍ਟ ਹੋਣਾ. ਪ੍ਰਸੰਨ ਹੋਣਾ. ਰੀਝਣਾ। ੨. ਤ੍ਰਿਪਤ ਹੋਣਾ. ਦੇਖੋ, ਤੁਸ ੩.
क्रि- तुस्ट होणा. प्रसंन होणा. रीझणा। २. त्रिपत होणा. देखो, तुस ३.
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
प्रसन्न. ਵਿ- ਖ਼ੁਸ਼. ਆਨੰਦ ਸਹਿਤ। ੨. ਨਿਰਮਲ. ਸ੍ਵੱਛ। ੩. ਸੰਗ੍ਯਾ- ਮਹਾਦੇਵ. ਸ਼ਿਵ....
ਕ੍ਰਿ- ਪ੍ਰਸੰਨ ਹੋਣਾ. "ਬਿਨੁ ਸਬਦੈ ਕਿਉ ਅੰਤਰੁ ਰੀਝੈ?" (ਮਾਰੂ ਸੋਲਹੇ ਮਃ ੧)...
ਸੰ. तृप्त. ਵਿ- ਰੱਜਿਆ ਹੋਇਆ. ਦੇਖੋ, ਤ੍ਰਿਪ ੨। ੨. ਪ੍ਰਸੰਨ. ਖ਼ੁਸ਼....
ਸੰ. ਤੁਸ. ਸੰਗ੍ਯਾ- ਅੰਨ ਦੇ ਉੱਪਰਲਾ ਛਿਲਕਾ. ਤੁਹ. ਤੂਹੜ. "ਜਰਗੇ ਮਨੋ ਪਾਵਕ ਬੀਚ ਤੁਸਾ." (ਕ੍ਰਿਸਨਾਵ) ੨. ਆਂਡੇ ਦਾ ਛਿਲਕਾ। ੩. ਸੰ. तुष्. ਧਾ- ਤ੍ਰਿਪਤ ਹੋਣਾ, ਤ੍ਰਿਪਤ ਕਰਨਾ. ਇਸੇ ਤੋਂ ਤੁਸਣਾ ਤੁਸ੍ਟਿ ਤੋਸ ਆਦਿ ਸ਼ਬਦ ਬਣਦੇ ਹਨ....