tīvragandhhāतीव्रगंधा
ਸੰਗ੍ਯਾ- ਅਜਵਾਯਨ. ਜਵਾਇਣ। ੨. ਹਿੰਗੁ.
संग्या- अजवायन. जवाइण। २. हिंगु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਯਵਾਨਿਕਾ ਅਤੇ ਯਵਾਨੀ. ਸੰਗ੍ਯਾ- ਜਵਾਇਣ. ਇੱਕ ਸੋਏ ਦੀ ਕਿਸਮ ਦੀ ਔਖਧ, ਜੋ ਹਾਜਮੇ ਲਈ ਗੁਣਕਾਰੀ ਹੁੰਦੀ ਹੈ. "ਯਾਂਕੋ ਅਨੂਪਾਨ ਅਜਵਾਯਨ." (ਨਾਪ੍ਰ) ਦੇਖੋ, ਅਠਪਹਿਰੀ ਅਤੇ ਜਵਾਯਨ....
ਦੇਖੋ, ਜਵਾਯਨ....
ਦੇਖੋ, ਹਿੰਗ....