timingila, timingil gilaतिमिंगिल, तिमिंगिल गिल
ਤਿਮਿ ਮੱਛੀ ਨੂੰ ਜੋ ਨਿਗਲ ਜਾਵੇ। ੨. ਤਿਮਿੰਗਲ ਨੂੰ ਜੋ ਨਿਗਲੇ. ਦੇਖੋ, ਰਾਘਵ ੩.
तिमि मॱछी नूं जो निगल जावे। २. तिमिंगल नूं जो निगले. देखो, राघव ३.
ਕ੍ਰਿ. ਵਿ- ਤੈਸੇ. ਤਿਸ ਪ੍ਰਕਾਰ। ੨. ਸੰ. ਸੰਗ੍ਯਾ- ਖ਼ਾਸ ਜਾਤਿ ਦੀ ਇੱਕ ਵਡੀ ਮੱਛੀ, ਜਿਸ ਨੂੰ ਵਿਦ੍ਵਾਨਾਂ ਨੇ Whale ਮੰਨਿਆ ਹੈ. ਦੇਖੋ, ਰਾਘਵ ੩। ੩. ਸਮੁੰਦਰ. ਸਾਗਰ....
ਸੰ. ਸੰਗ੍ਯਾ- ਰਘੁ ਦੀ ਵੰਸ਼ ਵਿੱਚ ਹੋਣ ਵਾਲੇ ਸ਼੍ਰੀ ਰਾਮਚੰਦ੍ਰ ਜੀ। ੨. ਸੰਸਕ੍ਰਿਤ ਗ੍ਰੰਥਾਂ ਅਨੁਸਾਰ ਇੱਕ ਮੱਛ ਜਾਤਿ, ਜੋ ਸਭ ਮੱਛਾਂ ਤੋਂ ਆਕਾਰ ਵਿੱਚ ਵਡੀ ਹੈ. ਸੋ ਯੋਜਨ ਦੀ ਲੰਮੀ ਮੱਛੀ "ਤਿਮਿ" ਹੈ. ਜੋ ਇਸ ਨੂੰ ਨਿਗਲ ਜਾਵੇ ਉਹ "ਤਿਮਿੰਗਿਲ" ਹੈ. ਤਿਮਿੰਗਿਲ ਨੂੰ ਜੋ ਨਿਗਲੇ ਉਹ "ਤਿਮਿੰਗਿਲਗਿਲ" ਹੈ. ਜੋ ਇਸ ਨੂੰ ਭੀ ਨਿਗਲ ਜਾਵੇ ਉਹ ਰਾਘਵ ਹੈ। ੩. ਸਮੁੰਦਰ....