tārīphaतारीफ
ਅ਼. [تعریف] ਤਅ਼ਰੀਫ਼. ਸੰਗ੍ਯਾ- ਅ਼ਰਫ਼ (ਜਾਣਨ) ਦੀ ਕ੍ਰਿਯਾ। ੨. ਸ੍ਤੁਤਿ. ਵਡਾਈ.
अ़. [تعریف] तअ़रीफ़. संग्या- अ़रफ़ (जाणन) दी क्रिया। २. स्तुति. वडाई.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਉਸਤਤਿ. ਤਅ਼ਰੀਫ਼। ੨. ਉੱਚਤਾ ੩. ਬਜ਼ੁਰਗੀ. "ਸਾਚਾ ਸਾਹਿਬ ਅਮਿਤ ਵਡਾਈ।" (ਸੋਰ ਮਃ ੫)...