tasīlaतसील
ਦੇਖੋ, ਤਹਸੀਲ.
देखो, तहसील.
ਅ਼. [تحصیِل] ਤਹ਼ਸੀਲ. ਸੰਗ੍ਯਾ- ਹ਼ਾਸਿਲ ਕਰਨ ਦੀ ਕ੍ਰਿਯਾ। ੨. ਉਗਰਾਹੀ. ਵਸੂਲੀ। ੩. ਉਗਰਾਹਿਆ ਹੋਇਆ ਧਨ। ੪. ਉਗਰਾਹੀ (ਵਸੂਲੀ) ਦਾ ਦਫ਼ਤਰ. ਇਸ ਦਾ ਮੂਲ ਹ਼ਸੂਲ (ਪ੍ਰਾਪਤ ਹੋਣਾ) ਹੈ। ੫. ਜਿਲੇ ਦਾ ਇੱਕ ਹਿੱਸਾ, ਜਿਸ ਦਾ ਪ੍ਰਧਾਨ ਤਸੀਲਦਾਰ ਹੁੰਦਾ ਹੈ....