talabēlī, talamachhī, talamalāhata, talamalātaतलबेली, तलमॱछी, तलमलाहट, तलमलाट
ਸੰਗ੍ਯਾ- ਬੇਚੈਨੀ. ਸ੍ਥਲ ਵਿੱਚ ਮੱਛੀ ਜਿਵੇਂ ਤੜਫਦੀ ਹੈ, ਉਸ ਤਰਾਂ ਤੜਫਨ ਦੀ ਕ੍ਰਿਯਾ. ਛਟਪਟੀ.
संग्या- बेचैनी. स्थल विॱच मॱछी जिवें तड़फदी है, उस तरां तड़फन दी क्रिया. छटपटी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਸਥਲ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....